Bramalea Baptist Church – South Asian Service
In Urdu / Hindi / Punjabi Languages

The South Asian Service of Bramalea Baptist Church is a vibrant, active, and faith-filled Christian community where individuals and families from South Asian backgrounds:
  • Worship God
  • Grow spiritually
  • And build deep bonds of fellowship

Our service is centered on the Triune God. We glorify the Lord through Bible-based teaching, genuine fellowship, and Spirit-filled worship.
We value South Asian culture and promote its high moral and family values. Everyone here is given the opportunity to grow spiritually in an environment of respect, love, and truth.

Our Worship Highlights:
• Presentation of the Gospel in Urdu, Hindi, and Punjabi
• Expository preaching of God’s Word
• Spirit-filled atmosphere of worship
• Encouragement for a prayerful life
• A loving, respectful, and welcoming environment

Our Mission:
Our mission is to empower people to know Christ, mature in Christ and live for the glory of Christ.

Our Vision:
Our vision is to utilize the passionate witness of our inter-cultural congregation and leverage our central location and facilities to shine prominently and brightly for Jesus locally and globally.

We warmly invite you!
Whether you're searching for a spiritual home or are new to the Christian faith, come and join us — this is a place where the Grace of Jesus Christ, the Love of God the Father, and the Fellowship of the Holy Spirit, will deeply touch your heart and mind. Join us every Sunday at 10:00 AM in the North Auditorium of Bramalea Baptist Church.

For more information, contact us:
Bramalea Baptist Church
9050 Dixie Rd, Brampton, ON L6S 1J3, Canada
Phone: (905) 451-6088
Email: info@bramalea.org
ब्रमली बैपटिस्ट चर्च – साउथ एशियन सेवा
उर्दू / हिंदी / पंजाबी भाषाओं में
ब्रमली बैपटिस्ट चर्च की साउथ एशियन सेवा एक जीवंत और विश्वास से भरा मसीही समुदाय है, जहाँ दक्षिण एशियाई परिवार और लोग मिलकर:
• परमेश्वर की आराधना करते हैं
• आत्मिक रूप से बढ़ते हैं
• और प्यार और दोस्ती से भरे रिश्ते बनाते हैं
यह सेवा त्रिएक परमेश्वर (पिता, पुत्र और पवित्र आत्मा) पर आधारित है। हम बाइबल की सच्ची शिक्षा, प्रेम से भरी संगति और आत्मा से भरी आराधना के ज़रिए प्रभु की महिमा करते हैं।
हम दक्षिण एशियाई संस्कृति को महत्व देते हैं और उसके अच्छे नैतिक और पारिवारिक मूल्यों को बढ़ावा देते हैं। यहाँ हर किसी को प्यार, सम्मान और सच्चाई के माहौल में आत्मिक रूप से आगे बढ़ने का मौका मिलता है।
हमारी आराधना की मुख्य बातें:
• उर्दू, हिंदी और पंजाबी में यीशु मसीह का संदेश
• परमेश्वर के वचन की गहराई से समझाने वाली बातें
• आत्मा से भरी हुई आराधना का माहौल
• प्रार्थनामय जीवन को बढ़ावा
• एक प्यार भरा, सम्मानजनक और स्वागत करने वाला माहौल
हमारा मकसद:
लोगों को यीशु मसीह को जानने, उसमें आगे बढ़ने और उसकी महिमा के लिए जीने के लिए तैयार करना।
हमारा सपना (दृष्टि):
हम चाहते हैं कि हमारी सभा की गवाही और हमारे चर्च की जगह और सुविधाओं का इस्तेमाल करते हुए हम यीशु के लिए अपने इलाके में और दुनिया में एक रौशनी बनें।
आपका दिल से स्वागत है!
अगर आप एक आत्मिक परिवार ढूंढ रहे हैं या मसीही विश्वास में नए हैं, तो हमारे साथ जुड़िए। यह एक ऐसा स्थान है जहाँ आपको यीशु मसीह का अनुग्रह, परमेश्वर पिता का प्यार और पवित्र आत्मा की संगति आपके दिल और दिमाग को छू लेगी।
हर रविवार सुबह 11:00 बजे
ब्रमली बैपटिस्ट चर्च के नॉर्थ ऑडिटोरियम में आराधना में शामिल हों।
अधिक जानकारी के लिए संपर्क करें:
ब्रमली बैपटिस्ट चर्च
9050 डिक्सी रोड, ब्रैम्पटन, ओंटारियो, L6S 1J3, कनाडा
फोन: (905) 451-6088
ईमेल: info@bramalea.org
ਬ੍ਰਮਲੀ ਬੈਪਟਿਸਟ ਚਰਚ – ਸਾਊਥ ਏਸ਼ੀਅਨ ਸੇਵਾ
ਉਰਦੂ / ਹਿੰਦੀ / ਪੰਜਾਬੀ ਭਾਸ਼ਾਵਾਂ ਵਿੱਚ
ਬ੍ਰਮਲੀ ਬੈਪਟਿਸਟ ਚਰਚ ਦੀ ਸਾਊਥ ਏਸ਼ੀਅਨ ਸੇਵਾ ਇੱਕ ਚੁਸਤ, ਜੀਵੰਤ ਅਤੇ ਵਿਸ਼ਵਾਸ ਨਾਲ ਭਰੀ ਹੋਈ ਮਸੀਹੀ ਭਾਈਚਾਰਕ ਜਥੇਬੰਦੀ ਹੈ, ਜਿੱਥੇ ਦੱਖਣੀ ਏਸ਼ੀਆ ਦੇ ਪਰਿਵਾਰ ਅਤੇ ਵਿਅਕਤੀ:
• ਪਰਮੇਸ਼ੁਰ ਦੀ ਉਪਾਸਨਾ ਕਰਦੇ ਹਨ
• ਆਤਮਿਕ ਤੌਰ 'ਤੇ ਵਧਦੇ ਹਨ
• ਅਤੇ ਇੱਕ ਦੂਜੇ ਨਾਲ ਪਿਆਰ ਅਤੇ ਭਰੋਸੇ ਭਰੇ ਰਿਸ਼ਤੇ ਬਣਾਉਂਦੇ ਹਨ
ਇਹ ਸੇਵਾ ਤ੍ਰੈਏਕ ਪਰਮੇਸ਼ੁਰ (ਪਿਤਾ, ਪੁੱਤਰ, ਅਤੇ ਪਵਿੱਤਰ ਆਤਮਾ) ਉੱਤੇ ਆਧਾਰਿਤ ਹੈ। ਅਸੀਂ ਬਾਈਬਲ 'ਤੇ ਆਧਾਰਿਤ ਉਪਦੇਸ਼, ਸੱਚੀ ਸੰਗਤ ਅਤੇ ਆਤਮਾ ਨਾਲ ਭਰੀ ਉਪਾਸਨਾ ਰਾਹੀਂ ਪ੍ਰਭੂ ਦੀ ਮਹਿਮਾ ਕਰਦੇ ਹਾਂ।
ਅਸੀਂ ਦੱਖਣੀ ਏਸ਼ੀਆਈ ਸਭਿਆਚਾਰ ਦੀ ਕਦਰ ਕਰਦੇ ਹਾਂ ਅਤੇ ਇਸਦੇ ਉੱਚ ਨੈਤਿਕ ਅਤੇ ਪਰਿਵਾਰਕ ਮੁੱਲਾਂ ਨੂੰ ਅੱਗੇ ਵਧਾਉਂਦੇ ਹਾਂ। ਇੱਥੇ ਹਰ ਇਕ ਵਿਅਕਤੀ ਨੂੰ ਪਿਆਰ, ਇਜ਼ਤ ਅਤੇ ਸੱਚਾਈ ਵਾਲੇ ਮਾਹੌਲ ਵਿੱਚ ਆਤਮਿਕ ਤੌਰ 'ਤੇ ਵਧਣ ਦਾ ਮੌਕਾ ਮਿਲਦਾ ਹੈ।
ਸਾਡੀ ਉਪਾਸਨਾ ਦੀਆਂ ਮੁੱਖ ਵਿਸ਼ੇਸ਼ਤਾਵਾਂ:
• ਉਰਦੂ, ਹਿੰਦੀ ਅਤੇ ਪੰਜਾਬੀ ਵਿੱਚ ਸੁਸਮਾਚਾਰ ਦਾ ਪ੍ਰਸਤੁਤੀਕਰਨ
• ਪਰਮੇਸ਼ੁਰ ਦੇ ਬਚਨ ਦੀ ਸਾਫ਼ ਅਤੇ ਗਹਿਰੀ ਸਿੱਖਿਆ
• ਆਤਮਾ ਨਾਲ ਭਰੀ ਹੋਈ ਉਪਾਸਨਾ ਦਾ ਮਾਹੌਲ
• ਪ੍ਰਾਰਥਨਾਪੂਰਨ ਜੀਵਨ ਲਈ ਉਤਸ਼ਾਹ
• ਪਿਆਰ ਭਰਪੂਰ, ਸਤਿਕਾਰਯੋਗ ਅਤੇ ਸਵਾਗਤਯੋਗ ਮਾਹੌਲ
ਸਾਡਾ ਮਕਸਦ:
ਲੋਕਾਂ ਨੂੰ ਯਿਸੂ ਮਸੀਹ ਨੂੰ ਜਾਣਨ, ਉਸ ਵਿੱਚ ਪੱਕੇ ਹੋਣ ਅਤੇ ਉਸ ਦੀ ਮਹਿਮਾ ਲਈ ਜੀਉਣ ਲਈ ਤਿਆਰ ਕਰਨਾ।
ਸਾਡੀ ਦ੍ਰਿਸ਼ਟੀ:
ਅਸੀਂ ਆਪਣੀ ਰੰਗ-ਬਿਰੰਗੀ ਸੰਗਤ ਦੀ ਗਵਾਹੀ ਅਤੇ ਸਾਡੇ ਕੇਂਦਰੀ ਸਥਾਨ ਤੇ ਸੁਵਿਧਾਵਾਂ ਦੀ ਵਰਤੋਂ ਕਰਕੇ ਯਿਸੂ ਲਈ ਇਥੇ ਵੀ ਅਤੇ ਦੁਨੀਆ ਭਰ ਵਿੱਚ ਚਮਕਣੀ ਚਾਹੁੰਦੇ ਹਾਂ।
ਅਸੀਂ ਤੁਹਾਡਾ ਦਿਲੋਂ ਸਵਾਗਤ ਕਰਦੇ ਹਾਂ!
ਜੇ ਤੁਸੀਂ ਆਪਣੇ ਲਈ ਇੱਕ ਆਤਮਿਕ ਘਰ ਲੱਭ ਰਹੇ ਹੋ ਜਾਂ ਮਸੀਹੀ ਵਿਸ਼ਵਾਸ ਵਿੱਚ ਨਵੇਂ ਹੋ, ਤਾਂ ਸਾਡੀ ਸੇਵਾ ਵਿੱਚ ਆਓ। ਇਹ ਇੱਕ ਐਸਾ ਥਾਂ ਹੈ ਜਿੱਥੇ ਯਿਸੂ ਮਸੀਹ ਦੀ ਕਿਰਪਾ, ਪਰਮੇਸ਼ੁਰ ਪਿਤਾ ਦਾ ਪਿਆਰ, ਅਤੇ ਪਵਿੱਤਰ ਆਤਮਾ ਦੀ ਸਾਂਝ ਤੁਹਾਡੇ ਦਿਲ ਅਤੇ ਮਨ ਨੂੰ ਛੂਹ ਲਵੇਗੀ।
ਹਰ ਐਤਵਾਰ ਸਵੇਰੇ 11 ਵਜੇ
ਬ੍ਰਮਲੀ ਬੈਪਟਿਸਟ ਚਰਚ ਦੇ ਨੌਰਥ ਆਡੀਟੋਰੀਅਮ ਵਿੱਚ ਸਾਡੀ ਸੇਵਾ ਵਿੱਚ ਸ਼ਾਮਲ ਹੋਵੋ।
ਹੋਰ ਜਾਣਕਾਰੀ ਲਈ ਸੰਪਰਕ ਕਰੋ:
ਬ੍ਰਮਲੀ ਬੈਪਟਿਸਟ ਚਰਚ
9050 ਡਿਕਸੀ ਰੋਡ, ਬ੍ਰੈਂਪਟਨ, ON L6S 1J3, ਕੈਨੇਡਾ
ਫੋਨ: (905) 451-6088
ਈਮੇਲ: info@bramalea.org

Meet Our BBSAC Pastor

Emis Daniel 

South Asian Congregation Pastor

edaniel@bramalea.org
(905) 451-6088 Ext. 255

Have more questions?

We would love to hear from you. Fill our the form below to get connected.